ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਦਿਲਚਸਪੀ ਦਾ ਪ੍ਰਗਟਾਵਾ: ਜ਼ਿਲ੍ਹਾ ਸਰਵੇਖਣ ਰਿਪੋਰਟ ਰੇਤ ਮਾਈਨਿੰਗ ਪ੍ਰਬੰਧਨ ਦਿਸ਼ਾ-ਨਿਰਦੇਸ਼, 2016 ਅਤੇ Enf ਦੀ ਸੋਧ ਲਈ। 2020
ਦਿਲਚਸਪੀ ਦਾ ਪ੍ਰਗਟਾਵਾ: ਟਿਕਾਊ ਰੇਤ ਮਾਈਨਿੰਗ ਪ੍ਰਬੰਧਨ ਦਿਸ਼ਾ-ਨਿਰਦੇਸ਼, 2016 ਅਤੇ ਰੇਤ ਮਾਈਨਿੰਗ ਲਈ ਲਾਗੂਕਰਨ ਅਤੇ ਨਿਗਰਾਨੀ ਦਿਸ਼ਾ-ਨਿਰਦੇਸ਼ਾਂ, 2020 ਦੀ ਪਾਲਣਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ ਦੇ ਸੰਸ਼ੋਧਨ ਲਈ
24/11/2023 01/12/2023 ਦੇਖੋ (9 MB)
ਜ਼ਮੀਨ ਦੀ ਨਿਲਾਮੀ ਪਿੰਡ ਚੁਗਾਤੇ ਤਹਿਸੀਲ ਫਿਰੋਜ਼ਪੁਰ 10/07/2023 ਨੂੰ ਸਵੇਰੇ 10:00 ਵਜੇ
ਪਿੰਡ ਚੁਗਾਤੇ ਦੀ ਜ਼ਮੀਨ ਦੀ ਨਿਲਾਮੀ ਮਿਤੀ 10/07/2023 ਨੂੰ ਸਵੇਰੇ 10:00 ਵਜੇ ਤਹਿਸੀਲ ਦਫ਼ਤਰ ਮਮਦੋਟ, ਫਿਰੋਜ਼ਪੁਰ ਵਿਖੇ
04/07/2023 10/07/2023 ਦੇਖੋ (2 MB)
ਸਮਾਜਿਕ ਸੁਰੱਖਿਆ ਦਫਤਰ ਅਧੀਨ ਵੱਖ-ਵੱਖ ਸਕੀਮ ਅਧੀਨ ਅਯੋਗ ਪੈਨਸ਼ਨਰ ਨੂੰ ਰਿਕਵਰੀ ਨੋਟਿਸ

ਸਮਾਜਿਕ ਸੁਰੱਖਿਆ ਦਫਤਰ ਅਧੀਨ ਵੱਖ-ਵੱਖ ਸਕੀਮ ਅਧੀਨ ਅਯੋਗ ਪੈਨਸ਼ਨਰ ਨੂੰ ਰਿਕਵਰੀ ਨੋਟਿਸ

20/10/2020 31/12/2020 ਦੇਖੋ (6 MB)
ਪਟਾਖਿਆਂ ਦੀ ਵਿਕਰੀ ਸੰਬੰਧੀ ਜਨਤਕ ਨੋਟਿਸ ਅਤੇ ਨਮੂਨਾ ਪੱਤਰ
ਪਟਾਖਿਆਂ ਦੀ ਵਿਕਰੀ ਸੰਬੰਧੀ ਜਨਤਕ ਨੋਟਿਸ ਅਤੇ ਨਮੂਨਾ ਪੱਤਰ
23/10/2020 30/11/2020 ਦੇਖੋ (1 MB)
ਮਨਰੇਗਾ ਭਰਤੀ ਇਸ਼ਤਿਹਾਰ ਮਿਤੀ 03.12.2018 – ਲਿਖਤੀ ਪ੍ਰੀਖਿਆ ਦਾ ਨੋਟਿਸ

12.01.2019 ਨੂੰ ਹੋਣ ਵਾਲੀ ਲਿੱਖਤੀ ਪ੍ਰੀਖਿਆ ਲਈ ਮਹੱਤਵਪੂਰਨ ਨਿਰਦੇਸ਼ ਅਤੇ ਸਿਲੇਬਸ ਨੂੰ ਨੋਟਿਸ ਵਿਚ ਦੱਸੇ ਗਏ ਹਨ

ਇਮਤਿਹਾਨ ਦੇ ਸਥਾਨ ‘ਤੇ  ਉਮੀਦਵਾਰ ਨੂੰ, ਪ੍ਰੀਖਿਆ ਦੇ ਸ਼ੁਰੂ ਹੋਣ ਤੋਂ 30 ਮਿੰਟ ਪਹਿਲਾਂ ਹਾਜ਼ਰੀ ਦੇਣੀ ਲਾਜ਼ਮੀ ਹੈ

04/01/2019 12/01/2019 ਦੇਖੋ (111 KB)
ਪੀ.ਐਸ.ਆਰ.ਐੱਲ.ਐੱਮ ਅਸਾਮੀਆਂ ਦੀ ਭਰਤੀ- ਚੁਣੇ ਉਮੀਦਵਾਰਾਂ ਦੀ ਸੂਚੀ 19.11.2018 19/11/2018 26/11/2018 ਦੇਖੋ (244 KB)