| ਲੜੀ ਨੰਬਰ | ਵੇਰਵੇ | ਫਿਰੋਜ਼ਪੁਰ ਤੋਂ ਦੂਰੀ |
|---|---|---|
| 1. | ਰਾਸ਼ਟਰੀ ਸ਼ਹੀਦਾਂ ਦੀ ਸਮਾਧ, ਹੁਸੈਨੀਵਾਲਾ ਬਾਰਡਰ | 10 Kms |
| 2. | ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ, ਫਿਰੋਜ਼ਪੁਰ ਛਾਉਣੀ | 1.7 Kms |
| 3. | ਬਾਰਕੀ ਮੈਮੋਰੀਅਲ, ਫਿਰੋਜ਼ਪੁਰ ਛਾਉਣੀ | 2 Kms |
| 4. | ਐੰਗਲੋ ਸਿੱਖ ਵਾਰ ਮੈਮੋਰੀਅਲ, ਫਿਰੋਜ਼ਸ਼ਾਹ | 12 Kms |
| 5. | ਸ਼੍ਰੀ ਪੋਥਿਮਾਲਾ ਸਾਹਿਬ, ਗੁਰੂਹਰਸਹਾਏ | 40 Kms |
| 6. | ਹਰੀਕੇ ਜੰਗਲੀ ਜੀਵਣ ਸੈਂਚੂਰੀ, ਹਰੀਕੇ | 50.6 Kms |
| 7. | ਜੈਨ ਮੰਦਰ ਜੀਰਾ | 36 Kms |
| 8. | ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਬਾਜੀਦਪੁਰ | 8.3 Kms |
| 9. | ਬੋਪਾਰਾਏ ਰਾਈਫਲ ਰੇਂਜ, ਖਾਣੇ ਕੇ ਅਹਾਲ | 4 Kms |
| 10. | ਚੱਕ ਸਰਕਾਰ ਜੰਗਲ,ਮਮਦੋਟ | 25 Kms |
| 11. | ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ | 12 Kms |
| 12. | ਸ਼ਾਨ-ਏ-ਹਿੰਦ ਗੇਟ | 11 Kms |
| 13 | ਦਰਗਾਹ ਬਾਬਾ ਸ਼ੇਰ ਸ਼ਾਹ ਵਾਲੀ ਜੀ, ਫ਼ਿਰੋਜ਼ਪੁਰ ਛਾਉਣੀ | 1.6 Kms |