ਭਰਤੀ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਪੀ.ਐਸ.ਆਰ.ਐੱਲ.ਐੱਮ ਅਸਾਮੀਆਂ ਦੀ ਭਰਤੀ – ਯੋਗ ਉਮੀਦਵਾਰਾਂ ਦੀ ਸੂਚੀ | ਯੋਗ ਉਮੀਦਵਾਰ ਦੇ ਲਿਖਤੀ ਟੈਸਟ ਅਤੇ ਟਾਇਪ ਟੈਸਟ 15 ਨਵੰਬਰ 2018 ਨੂੰ ਆਯੋਜਿਤ ਕੀਤਾ ਜਾਵੇਗਾ |
12/11/2018 | 15/11/2018 | ਦੇਖੋ (441 KB) |
ਵਨ ਸਟਾਪ ਸੈਂਟਰ ਫਿਰੋਜ਼ਪੁਰ ਵਿਖੇ ਨਿਯੁਕਤੀਆਂ | ਡੀ.ਪੀ.ਓ. ਦਫਤਰ ਫਿਰੋਜ਼ਪੁਰ ਦੇ ਅਧੀਨ ਸਖੀ ਵਨ ਸਟਾਪ ਸੈਂਟਰ ਵਿਖੇ ਕੇਸ-ਵਰਕਰ ਅਤੇ ਮਨੋ-ਵਿਗਿਆਨਕ ਕੌਂਸਲਰ ਦੇ ਅਹੁਦੇ ਲਈ |
09/10/2018 | 07/11/2018 | ਦੇਖੋ (519 KB) ਭਰਤੀ ਬਿਨੈ ਪੱਤਰ (472 KB) |
ਪੀ.ਐਸ.ਆਰ.ਐੱਲ.ਐੱਮ ਫ਼ਿਰੋਜ਼ਪੁਰ ਅਧੀਨ ਖਾਲੀ ਅਸਾਮੀਆਂ ਦੀ ਭਰਤੀ | ਪੰਜਾਬ ਸਟੇਟ ਰੂਰਲ ਲਾਇਵਲੀਹੁੱਡ ਮਿਸ਼ਨ ਆਜੀਵਿਕਾ (ਪੀ.ਐਸ.ਆਰ.ਐੱਲ.ਐੱਮ) ਅਧੀਨ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੋਸਟਾਂ ਤੇ ਭਰਤੀ |
11/10/2018 | 22/10/2018 | ਦੇਖੋ (213 KB) ਯੋਗਤਾ ਵੇਰਵਾ (228 KB) ਬਿਨੈ ਪੱਤਰ ਡਾਉਨਲੋਡ (303 KB) |
ਦੂਜਾ ਰਾਜ ਪੱਧਰ ਰੋਜ਼ਗਾਰ ਮੇਲਾ | ਵੱਖ ਵੱਖ ਜ਼ਿਲਿਆਂ ਵਿੱਚ ਨਵੇਂ ਰਜਿਸਟਰੇਸ਼ਨ ਅਤੇ ਅਨੁਸੂਚੀ ਲਈ ਦੇਖੋ : http://www.ghargharrozgar.punjab.gov.in ਜੇ ਤੁਸੀਂ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਹੋ, ਤਾਂ ਫਿਰ ਦੁਬਾਰਾ ਰਜਿਸਟਰ ਕਰਨ ਦੀ ਲੋੜ ਨਹੀਂ। |
20/02/2018 | 08/03/2018 | |
9/06/2017 ਤਕ ਨਰੇਗਾ ਭਰਤੀ | 21/05/2017 | 09/06/2017 | ਦੇਖੋ (88 KB) |