ਦੁੱਧ, ਅੰਡੇ, ਉੱਨ ਅਤੇ ਮਾਸ ਆਦਿ ਵਰਗੇ ਵੱਖ-ਵੱਖ ਜਾਨਵਰ ਉਤਪਾਦਾਂ ਦੇ ਉਤਪਾਦਨ ਨੂੰ ਵਧਾਉਣ ਦੇ ਮੱਦੇਨਜ਼ਰ, ਪਸ਼ੂ ਪਾਲਣ ਵਿਭਾਗ ਨੇ ਪਸ਼ੂ ਪਾਲਣ ਦੀਆਂ ਵੱਖ ਵੱਖ ਕਿਸਮਾਂ ਦੇ ਵਿਕਾਸ ਲਈ ਇਕ ਉਤਸ਼ਾਹੀ ਪ੍ਰੋਗਰਾਮ ਤਿਆਰ ਕੀਤਾ ਹੈ। ਰਾਜ ਵਿੱਚ ਮਿਲਕ ਪ੍ਰੋਡਕਸ਼ਨ ਅਤੇ ਅੰਡੇ ਦੇ ਉਤਪਾਦਨ ਨੇ ਪਹਿਲਾਂ ਹੀ ਪ੍ਰਸ਼ੰਸਾਯੋਗ ਪ੍ਰਾਪਤੀ ਕੀਤੀ ਹੈ ਅਤੇ ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਅਤੇ ਆਂਡੇ ਦੀ ਉਪਲਬਧਤਾ ਦੇਸ਼ ਵਿੱਚ ਸਭ ਤੋਂ ਵੱਧ ਹੈ। ਵਿਗਿਆਨਕ ਪ੍ਰਜਨਨ ਤਕਨੀਕ ਅਤੇ ਪ੍ਰਭਾਵੀ ਸਿਹਤ ਕਵਰ ਪ੍ਰਦਾਨ ਕਰਕੇ ਰਾਜ ਵਿਚ ਮਿਲਕ ਉਤਪਾਦਨ ਅਤੇ ਹੋਰ ਮੁੱਖ ਜਾਨਵਰ ਉਤਪਾਦਾਂ ਨੂੰ ਹੋਰ ਅੱਗੇ ਵਧਾਉਣ ਲਈ ਯਤਨ ਚੱਲ ਰਹੇ ਹਨ।ਵਿਭਾਗ ਦਾ ਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਹੈ: –
- ਵਿਗਿਆਨਕ ਪ੍ਰਜਨਨ ਦੁਆਰਾ ਪਸ਼ੂ-ਪੰਛੀ ਦੀ ਜੈਨੇਟਿਕ ਸੰਭਾਵਨਾ ਨੂੰ ਬਿਹਤਰ ਬਣਾਉਣ ਲਈ।
- ਰਾਜ ਦੇ ਪਸ਼ੂ ਧਨ ਦੀ ਸਹਾਇਤਾ ਲਈ ਕੁਸ਼ਲ ਅਤੇ ਪ੍ਰਭਾਵੀ ਸਿਹਤ ਕਵਰ ਪ੍ਰਦਾਨ ਕਰਨ ਲਈ।
- ਬਿਹਤਰ ਭੋਜਨ ਅਤੇ ਪ੍ਰਬੰਧਨ ਪ੍ਰੈਕਟਿਸਾਂ ਪ੍ਰਦਾਨ ਕਰਨ ਲਈ।
- ਪਸ਼ੂ ਪਾਲਣ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ।
ਜ਼ਿਲ੍ਹਾ ਫਿਰੋਜ਼ਪੁਰ ਵਿਚ ਕੁੱਲ ਵੈਟਨਰੀ ਹਸਪਤਾਲ – 35
ਸਿਵਲ ਵੈਟਰਨਰੀ ਹਸਪਤਾਲ ਦਾ ਨਾਮ | ਤਹਿਸੀਲ |
---|---|
ਸੀ.ਵੀ.ਐਚ. ਫ਼ਿਰੋਜ਼ਪੁਰ | ਫ਼ਿਰੋਜ਼ਪੁਰ |
ਸੀ.ਵੀ.ਐਚ. ਮਮਦੋਟ | ਫ਼ਿਰੋਜ਼ਪੁਰ |
ਸੀ.ਵੀ.ਐਚ. ਝੋਕ ਹਰੀਹਰ | ਫ਼ਿਰੋਜ਼ਪੁਰ |
ਸੀ.ਵੀ.ਐਚ. ਘੱਲ ਖੁਰਦ | ਫ਼ਿਰੋਜ਼ਪੁਰ |
ਸੀ.ਵੀ.ਐਚ. ਰੱਤਾ ਖੇੜਾ | ਫ਼ਿਰੋਜ਼ਪੁਰ |
ਸੀ.ਵੀ.ਐਚ. ਬੂਟਾ ਵਾਲਾ | ਫ਼ਿਰੋਜ਼ਪੁਰ |
ਸੀ.ਵੀ.ਐਚ. ਸਾਂਦੇ ਹਾਸ਼ਮ | ਫ਼ਿਰੋਜ਼ਪੁਰ |
ਸੀ.ਵੀ.ਐਚ. ਲੱਖੋ ਕੇ ਬੇਹਰਾਮ | ਫ਼ਿਰੋਜ਼ਪੁਰ |
ਸੀ.ਵੀ.ਐਚ. ਜੀਵਾਂ ਅਰਾਂਈ | ਫ਼ਿਰੋਜ਼ਪੁਰ |
ਸੀ.ਵੀ.ਐਚ. ਮਾਨਾ ਸਿੰਘ ਵਾਲਾ | ਫ਼ਿਰੋਜ਼ਪੁਰ |
ਸੀ.ਵੀ.ਐਚ. ਪੱਲਾ ਮੇਘਾ | ਫ਼ਿਰੋਜ਼ਪੁਰ |
ਸੀ.ਵੀ.ਐਚ. ਮੁਦਕੀ | ਫ਼ਿਰੋਜ਼ਪੁਰ |
ਸੀ.ਵੀ.ਐਚ. ਤਲਵੰਡੀ ਭਾਈ | ਫ਼ਿਰੋਜ਼ਪੁਰ |
ਸੀ.ਵੀ.ਐਚ. ਖਾਈ ਫੇਮੇ ਕੀ | ਫ਼ਿਰੋਜ਼ਪੁਰ |
ਪੋਲੀਕਲੀਨਿਕ ਫ਼ਿਰੋਜ਼ਪੁਰ | ਫ਼ਿਰੋਜ਼ਪੁਰ |
ਸੀ.ਵੀ.ਐਚ. ਬੂਟੇ ਵਾਲਾ | ਫ਼ਿਰੋਜ਼ਪੁਰ |
ਕੋਈ ਵੀ ਸਵਾਲ ਲਈ ਹੈਲਪਲਾਈਨ ਨੰਬਰ :
ਉਪਲਬਧ ਨਹੀਂ
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵਿਭਾਗ ਦੀਆਂ ਸਕੀਮਾਂ
ਜਿਲ੍ਹੇ ਵਿੱਚ ਪੰਜਾਬ ਰਾਜ ਦੀਆਂ ਸਕੀਮਾਂ
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵਿਭਾਗ ਦੇ ਮੁੱਖ ਸੰਪਰਕ
- ਅਹੁਦਾ- ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਫਿਰੋਜ਼ਪੁਰ
ਈ – ਮੇਲ- ddferozepur@gmail.com
ਫੋਨ – 01632-246089