ਬੰਦ ਕਰੋ

ਆਮ ਚੋਣਾਂ 2019

ਪ੍ਰਕਾਸ਼ਨ ਦੀ ਮਿਤੀ : 11/02/2019

ਮਹੱਤਵਪੂਰਨ ਨੋਟ

DISE ਸਾਫਟਵੇਅਰ ਰਿਲੀਜ਼ ਕੀਤਾ ਜਾਂਦਾ ਹੈ । ਹੇਠ ਲਿਖੇ ਲਿੰਕ ਤੋਂ DISE ਕੈਪਸੂਲ ਸਾਫਟਵੇਅਰ ਡਾਊਨਲੋਡ ਕਰੋ।

1. DISE ਕੈਪਸੂਲ ਸੋਧ ਕੀਤਾ ਗਿਆ ਸਾਫਟਵੇਅਰ / ਡਾਟਾਬੇਸ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ (20 MB)

2. ਯੂਜ਼ਰ ਮੈਨੂਅਲ ਅਤੇ DISE ਕੈਪਸੂਲ ਦੀ ਇੰਸਟਾਲ ਨਿਰਦੇਸ਼ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

3. General Instructions the CD and Software

4. ਪੋਲਿੰਗ ਡੈਟਾ ਕੁਲੈਕਸ਼ਨ ਲਈ ਪ੍ਰੋਫਾਰਮ

ਪੋਲਿੰਗ ਸਟਾਫ ਦਾ ਡਾਟਾ ਜਮ੍ਹਾਂ ਕਰਨ ਦੀ ਆਖਰੀ ਮਿਤੀ 25-02-2019 ਹੈ । ਇਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਮਾਂ ਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ।

ਨਿਯਮਿਤ ਅਪਡੇਟਾਂ ਲਈ ਵੈਬਸਾਈਟ ਨੂੰ ਰੋਜ਼ ਦੇਖਦੇ ਰਹੋ ।