ਬੰਦ ਕਰੋ

ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਬਜੀਦਪੁਰ

ਦਿਸ਼ਾ

ਗੁਰੂਦਵਾਰਾ ਸ਼੍ਰੀ ਜਾਮਨੀ ਸਾਹਿਬ, ਪਿੰਡ ਬਜੀਦਪੁਰ, ਜਿਲ੍ਹਾ ਫ਼ਿਰੋਜ਼ਪੁਰ ਵਿਚ ਸਥਿਤ ਹੈ। ਇਹ ਫਿਰੋਜ਼ਪੁਰ-ਲੁਧਿਆਣਾ ਰੋਡ ਤੇ ਸਥਿਤ ਹੈ, ਜੋ ਫਿਰੋਜ਼ਪੁਰ ਸ਼ਹਿਰ ਤੋਂ ਸਿਰਫ 8 ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਮੁਕਤਸਰ ਸਾਹਿਬ ਦੀ ਲੜਾਈ ਦੇ ਬਾਅਦ ਆਏ ਸਨ। ਇਕ ਜੱਟ ਕਿਸਾਨ ਨੇ ਗੁਰੂ ਸਾਹਿਬ ਦੀ ਗਾਰੰਟੀ ਤੇ ਬ੍ਰਾਹਮਣ ਤੋਂ ਕੁਝ ਪੈਸੇ ਉਧਾਰ ਲਏ। ਪਰ ਉਹਨੇ ਪੈਸੇ ਵਾਪਸ ਨਹੀਂ ਦਿਤੇ ਅਤੇ ਮਰ ਗਿਆ। ਆਪਣੀ ਦੂਜੀ ਜਿੰਦਗੀ ਵਿਚ ਉਹ ਇਕ ਟਿੱਟਰ (ਪੰਛੀ) ਬਣ ਗਿਆ ਅਤੇ ਬ੍ਰਾਹਮਣ ਬਾਜ਼ (ਹੋੱਕ ਪੰਛੀ) ਬਣ ਗਿਆ । ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਉਹਨਾਂ ਨੇ ਬਾਅਜ਼ ਤੋਂ ਟਿੱਟਰ ਪੰਛੀ ਮਾਰਿਆ ਅਤੇ ਉਸ ਮਾਮਲੇ ਵਿਚ ਓਹਨਾਂ ਵਲੋਂ ਦਿੱਤੀਆਂ ਗ੍ਰਾਂਟੀਆਂ ਤੋਂ ਮੁਕਤ ਹੋਏ ਸਨ ।

  • ਸ਼੍ਰੀ ਜਾਮਨੀ ਸਾਹਿਬ ਗੁਰਦੁਆਰਾ ਬਾਜੀਦਪੁਰ
  • ਸ਼੍ਰੀ ਜਾਮਨੀ ਸਾਹਿਬ ਗੁਰਦੁਆਰਾ, ਬਜੀਦਪੁਰ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ

ਰੇਲਗੱਡੀ ਰਾਹੀਂ

ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਤੋਂ 8.5 ਕਿਲੋਮੀਟਰ

ਸੜਕ ਰਾਹੀਂ

ਬੱਸ ਸਟੈਂਡ ਫ਼ਿਰੋਜ਼ਪੁਰ ਸਿਟੀ ਤੋਂ 8.5 ਕਿ.ਮੀ. ਫਿਰੋਜਪੁਰ ਕੈਂਟ ਜਨਰਲ ਬੱਸ ਸਟੈਂਡ ਤੋਂ 7 ਕਿਮੀ