ਬੰਦ ਕਰੋ

ਸ਼ਾਨ-ਏ-ਹਿੰਦ ਗੇਟ

ਦਿਸ਼ਾ

ਇਹ 42 ਫੁੱਟ ਲੰਮਾ, 91 ਫੁੱਟ ਚੌੜਾ, ਅਤੇ 56 ਫੁੱਟ ਉਁਚਾ, ਪੰਜਾਬ ਦੇ ਮੁਁਖ-ਆਰਕੀਟੈਕਟ ਦੁਆਰਾ ਉਸਾਰਿਆ ਗਿਆ ਸ਼ਾਨ-ਏ-ਹਿੰਦ, ਪਾਕਿਸਤਾਨ ਵਲ ਬਣੇ 30 ਫੁੱਟ ਉਁਚੇ ਫ਼ਖਰ-ਏ-ਪਾਕ ਦਾ ਵਧੀਆ ਜਵਾਬ ਹੈ |

  • ਸ਼ਾਨ-ਏ-ਹਿੰਦ ਗੇਟ, ਹੁਸੈਨੀਵਾਲਾ ਬਾਰਡਰ
  • ਸ਼ਾਨ-ਏ-ਹਿੰਦ ਗੇਟ ਹੁਸੈਨੀਵਾਲਾ ਬਾਰਡਰ
  • ਸ਼ਾਨ-ਏ-ਹਿੰਦ ਗੇਟ, ਹੁਸੈਨੀਵਾਲਾ ਬਾਰਡਰ
  • ਸ਼ਾਨ-ਏ-ਹਿੰਦ ਗੇਟ, ਹੁਸੈਨੀਵਾਲਾ ਬਾਰਡਰ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ

ਰੇਲਗੱਡੀ ਰਾਹੀਂ

ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ 12.9 ਕਿਲੋਮੀਟਰ ਦੀ ਦੂਰੀ

ਸੜਕ ਰਾਹੀਂ

ਬੱਸ ਅੱਡਾ ਫਿਰੋਜ਼ਪੁਰ ਸਿਟੀ ਤੋਂ 10.3 ਕਿ.ਮੀ. ਕੈਂਟ ਜਨਰਲ ਬੱਸ ਅੱਡਾ ਫ਼ਿਰੋਜ਼ਪੁਰ ਛਾਉਣੀ ਤੋਂ 12.3 ਕਿ.ਮੀ. ਦੀ ਦੂਰੀ