• ਸਾਈਟਮੈਪ
  • Accessibility Links
  • ਪੰਜਾਬੀ
ਬੰਦ ਕਰੋ

ਜਨਤਕ ਸ਼ਿਕਾਇਤ

ਪੰਜਾਬ ਲੋਕ ਸ਼ਿਕਾਇਤ ਪੋਰਟਲ, ਚੰਗੇ ਪ੍ਰਸ਼ਾਸਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਸ਼ਿਕਾਇਤ ਨਿਵਾਰਨ ਲਈ ਇੱਕ ਏਕੀਕ੍ਰਿਤ ਪ੍ਰਣਾਲੀ ਹੈ। ਇੱਕ ਨਾਗਰਿਕ ਆਜ਼ਾਦੀ ਨਾਲ ਅਤੇ ਸੁਵਿਧਾਜਨਕ ਤੌਰ ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਕਿਸੇ ਵੀ ਦਰਜ ਸ਼ਿਕਾਇਤ ਨੂੰ ਟਰੈਕ ਕਰ ਸਕਦਾ ਹੈ ਅਤੇ ਗੁਣਵੱਤਾ ਅਤੇ ਸਮੇਂ ਦੇ ਰੂਪ ਵਿੱਚ ਦੋਵਾਂ ਵਿੱਚ ਉਸਦੀ ਤਸੱਲੀ ਦਾ ਜਵਾਬ ਪ੍ਰਾਪਤ ਕਰ ਸਕਦਾ ਹੈ। ਸਾਰੇ ਸ੍ਰੋਤਾਂ ਤੋਂ ਸ਼ਿਕਾਇਤਾਂ ਸਾਰੇ ਵਿਭਾਗਾਂ ਲਈ ਇੱਕ ਪਲੇਟਫਾਰਮ ਤੇ ਉਪਲਬਧ ਹੋਣਗੀਆਂ ਜੋ ਪਹੁੰਚ, ਹੱਲ ਅਤੇ ਨਿਗਰਾਨੀ ਨੂੰ ਬਿਹਤਰ ਬਣਾਉਣਗੀਆਂ ।

ਪੰਜਾਬ ਲੋਕ ਸ਼ਿਕਾਇਤ ਮੁੱਖ ਦਫ਼ਤਰ:

ਪ੍ਰਮੁੱਖ ਸਕੱਤਰ,
ਕਮਰਾ ਨੰਬਰ 323, ਪੰਜਾਬ ਸਿਵਲ ਸਕੱਤਰੇਤ -2,
ਸੇਕਟਰ -9 ਚੰਡੀਗੜ੍ਹ

ਵਿਜ਼ਿਟ: http://publicgrievancepb.gov.in/

ਦਫ਼ਤਰ ਏ.ਡੀ.ਸਿ. (ਸ਼ਿਕਾਇਤਾਂ) ਬਲਾਕ-A, ਪਿਹਲੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਛਾਉਣੀ
ਸਥਾਨ : ਪੰਜਾਬ ਲੋਕ ਸ਼ਿਕਾਇਤ ਪੋਰਟਲ | ਸ਼ਹਿਰ : ਫ਼ਿਰੋਜ਼ਪੁਰ ਛਾਉਣੀ | ਪਿੰਨ ਕੋਡ : 152001
ਈ-ਮੇਲ : pspgpw[at]punjab[dot]gov[dot]in