ਬੰਦ ਕਰੋ

ਪ੍ਰਸ਼ਾਸਕੀ ਪ੍ਰਬੰਧਨ

ਪ੍ਰਸ਼ਾਸਕੀ ਤੌਰ ‘ਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਹੇਠ ਅਨੁਸਾਰ ਵੰਡਿਆ ਗਿਆ ਹੈ:

  • 3 ਉਪ ਮੰਡਲ / ਤਹਿਸੀਲ
  • 6 ਬਲਾਕ
ਪ੍ਰਬੰਧਕੀ ਢਾਂਚਾ
ਲੜੀ.ਨੰ. ਜ਼ਿਲ੍ਹਾ ਢਾਂਚਾ ਕੁੱਲ ਵੇਰਵਾ
1 ਉਪ ਮੰਡਲ / ਤਹਿਸੀਲ 3 ਫਿਰੋਜ਼ਪੁਰ
ਜ਼ੀਰਾ
ਗੁਰੂ ਹਰ ਸਹਾਏ
2 ਬਲਾਕ 6 ਫਿਰੋਜ਼ਪੁਰ
ਘੱਲ ਖੁਰਦ
ਗੁਰੂ ਹਰ ਸਹਾਏ
ਮਮਦੋਟ
ਜ਼ੀਰਾ
ਮੱਖੂ
3 ਨਗਰ ਕੌਂਸਿਲ 1 ਫਿਰੋਜ਼ਪੁਰ