ਬੰਦ ਕਰੋ

ਪਿੰਡ ਅਤੇ ਪੰਚਾਇਤਾਂ

ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 641 ਪਿੰਡ ਹਨ।

ਭਾਰਤ ਸਰਕਾਰ ਦੀ ਸਥਾਨਕ ਸਰਕਾਰੀ ਡਾਇਰੈਕਟਰੀ  ਦੇ 2011  ਦੀ ਮਰਦਮਸ਼ੁਮਾਰੀ ਦੇ ਅਨੁਸਾਰ 814 ਪਿੰਡ ਪੰਚਾਇਤਾਂ ਹਨ।
ਸਥਾਨਕ ਸਰਕਾਰ ਪੰਜਾਬ ਦੀ ਵੈਬਸਾਇਟ ਤੇ ਆਂਕੜੇ ਵੇਖੋ

ਲੜੀ ਨੰਬਰ LGD ਕੋਡ ਪੰਚਾਇਤ ਦਾ ਨਾਮ ਪਿੰਡਾਂ ਦੀਆਂ ਪੰਚਾਇਤਾਂ ਦੀ ਗਿਣਤੀ
1 828 ਫ਼ਿਰੋਜ਼ਪੁਰ 173
2 829 ਘੱਲ ਖੁਰਦ 133
3 830 ਗੁਰੂ ਹਰ ਸਹਾਏ 154
4 831 ਮੱਖੂ 116
5 832 ਮਮਦੋਟ 124
6 833 ਜ਼ੀਰਾ 114