ਬੰਦ ਕਰੋ

ਦਿਲਚਸਪੀ ਦੇ ਸਥਾਨ

ਲੜੀ ਨੰਬਰ ਵੇਰਵੇ ਫਿਰੋਜ਼ਪੁਰ ਤੋਂ ਦੂਰੀ
1. ਰਾਸ਼ਟਰੀ ਸ਼ਹੀਦਾਂ ਦੀ ਸਮਾਧ, ਹੁਸੈਨੀਵਾਲਾ ਬਾਰਡਰ 10 Kms
2. ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ, ਫਿਰੋਜ਼ਪੁਰ ਛਾਉਣੀ 1.7 Kms
3. ਬਾਰਕੀ ਮੈਮੋਰੀਅਲ, ਫਿਰੋਜ਼ਪੁਰ ਛਾਉਣੀ 2 Kms
4. ਐੰਗਲੋ ਸਿੱਖ ਵਾਰ ਮੈਮੋਰੀਅਲ, ਫਿਰੋਜ਼ਸ਼ਾਹ 12 Kms
5. ਸ਼੍ਰੀ ਪੋਥਿਮਾਲਾ ਸਾਹਿਬ, ਗੁਰੂਹਰਸਹਾਏ 40 Kms
6. ਹਰੀਕੇ ਜੰਗਲੀ ਜੀਵਣ ਸੈਂਚੂਰੀ, ਹਰੀਕੇ 50.6 Kms
7. ਜੈਨ ਮੰਦਰ ਜੀਰਾ 36 Kms
8. ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਬਾਜੀਦਪੁਰ 8.3 Kms
9. ਬੋਪਾਰਾਏ ਰਾਈਫਲ ਰੇਂਜ, ਖਾਣੇ ਕੇ ਅਹਾਲ 4 Kms
10. ਚੱਕ ਸਰਕਾਰ ਜੰਗਲ,ਮਮਦੋਟ 25 Kms
11. ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ 12 Kms
12. ਸ਼ਾਨ-ਏ-ਹਿੰਦ ਗੇਟ 11 Kms
13 ਦਰਗਾਹ ਬਾਬਾ ਸ਼ੇਰ ਸ਼ਾਹ ਵਾਲੀ ਜੀ, ਫ਼ਿਰੋਜ਼ਪੁਰ ਛਾਉਣੀ 1.6 Kms