ਬੰਦ ਕਰੋ

ਬਲਾਕ

ਹਰੇਕ ਤਹਿਸੀਲ ਨੂੰ ਬਲਾਕ ਵਿਚ ਵੰਡਿਆ ਗਿਆ ਹੈ। ਬਲਾਕ ਵਿਕਾਸ ਅਫਸਰ ਦੁਆਰਾ ਹਰੇਕ ਬਲਾਕ ਦੀ ਅਗਵਾਈ ਕੀਤੀ ਜਾਂਦੀ ਹੈ।

ਜ਼ਿਲ੍ਹਾ ਫਿਰੋਜ਼ਪੁਰ ਵਿਚ 6 ਬਲਾਕ ਹਨ

  1. ਫਿਰੋਜ਼ਪੁਰ (ਤਹਿਸੀਲ-ਫਿਰੋਜ਼ਪੁਰ)
  2. ਘੱਲ ਖੁਰਦ (ਤਹਿਸੀਲ-ਫਿਰੋਜ਼ਪੁਰ)
  3. ਗੁਰੂ ਹਰਸਹਾਏ (ਤਹਿਸੀਲ – ਗੁਰੂ ਹਰਸਹਾਏ)
  4. ਮਮਦੋਟ (ਤਹਿਸੀਲ – ਗੁਰੂ ਹਰਸਹਾਏ)
  5. ਜ਼ੀਰਾ (ਤਹਿਸੀਲ – ਜ਼ੀਰਾ)
  6. ਮੱਖੂ (ਤਹਿਸੀਲ – ਜ਼ੀਰਾ)